Duration 4:16

ਮੱਕੀ ਵਿੱਚ ਪੱਤੇ ਦਾ ਸਲੇਟੀ ਧੱਬੇ ਦਾ ਰੋਗ | Grey Leaf Spot Disease control measures in Maize

158 watched
0
0
Published 20 Dec 2021

ਪੱਤੇ ਦੇ ਸਲੇਟੀ ਧੱਬੇ ਦੇ ਰੋਗ ਦੇ ਕਾਰਨ ਝਾੜ ਕਾਫ਼ੀ ਨੁਕਸਾਨਿਆ ਜਾਂਦਾ ਹੈ। ਇਸ ਲਈ ਕਿਸਾਨ ਵੀਰੋ, ਵਧੀਆ ਝਾੜ ਯਕੀਨੀ ਬਣਾਉਣ ਲਈ ਇਸ ਵੀਡੀਓ ਨੂੰ ਦੇਖੋ ਅਤੇ ਇਹ ਸਿੱਖੋ ਕਿ ਸਲੇਟੀ ਪੱਤੇ ਦੇ ਰੋਗ ਦੀ ਰੋਕਥਾਮ ਕਿਵੇਂ ਕਰਨੀ ਹੈ Due to the Grey Leaf Spot disease the yield is significantly damaged. So farmers, to ensure a good yield watch this video and learn how to prevent Grey Leaf Spot Disease ਵਧੇਰੀ ਜਾਣਕਾਰੀ ਦੇ ਲਈ ਸਾਡੀ ਵੈਬਸਾਈਟ ‘ਤੇ ਜਾਉ https://bit.ly/krishewebsite -. ਕ੍ਰਿਸ਼-e ਐਪ ਡਾਉਨਲੋਡ ਕਰੋ - https://bit.ly/2xR5wA0 . ਸਾਡੇ ਸਹਾਇਕ ਨਾਲ ਗੱਲ ਕਰਨ ਦੇ ਲਈ ਸਾਡੇ ਟੋਲ-ਫ੍ਰੀ ਨੰਬਰ ੧੮੦੦੨੬੬੧੫੫੫ ‘ਤੇ ਕਾਲ ਕਰੋ ਜਾਂ ਫੇਰ ੭੦੯੭੧੯੭੧੫੫ ‘ਤੇ ਮਿਸਡ ਕਾਲ ਦਿਉ।

Category

Show more

Comments - 0